ਐਸ ਬੀ ਆਈ ਗੁਰਾਇਆਂ ਵੱਲੋਂ ਸੀ ਐਚ ਸੀ ਬੜਾ ਪਿੰਡ ਨੂੰ ਪੀਪੀ ਕਿਟਸ ਦਿੱਤੀਆ

ਸਟੇਟ ਬੈਂਕ ਓਫ ਇੰਡੀਆ ਗੋਰਾਇਆ ਵਲੋਂ ਅੱਜ ਕੰਮਯੂਨਿਟੀ ਹੈਲਥ ਸੈਂਟਰ ਬੜਾ ਪਿੰਡ ਨੂੰ ਕੋਵਿਡ 19 ਦਾ ਮੁਕਾਬਲਾ ਕਰਨ ਲਈ 25 ਪਰਸਨਲ ਪਰੋਟੇਕਟਿਵ ਕਿਟਸ ਅਤੇ ਹੋਰ ਸਮਾਂਨ ਦਿਤਾ| ਇਸ ਮੌਕੇ ਤੇ …

Read More

ਅਸੀਂ ਆਪਣੇ ਕੋਰੋਨਾ ਫਾਈਟਰਜ਼ ਨੂੰ ਸਲਾਮ ਕਰਦੇ ਹਾਂ।

ਅਸੀਂ ਆਪਣੇ ਕੋਰੋਨਾ ਫਾਇਟਰਜ਼ ਦੀ ਆਪਣੇ ਹਿਰਦੇ ਦੀਆਂ ਗਹਿਰਾਈਆਂ ਤੋਂ ਸਤਿਕਾਰ ਕਰਦੇ ਹਾਂ। ਜਿਨ੍ਹਾਂ ਨੇ ਬੜਾ ਪਿੰਡ ਵਿੱਚ ਇਸ ਔਖੀ ਘੜੀ ਸਮਾਜ ਦਾ ਕਿਸੇ ਨਾ ਕਿਸੇ ਢੰਗ ਨਾਲ ਸਾਥ ਦਿੱਤਾ। …

Read More

ਬਲਦੇਵ ਸਿੰਘ ਖਹਿਰਾ ਨੇ ਬੜਾ ਪਿੰਡ ਹਸਪਤਾਲ ਨੂੰ ਪੀਪੀਈ ਕਿੱਟਾਂ ਦਿੱਤੀਆਂ

ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਨਜਿੱਠਣ ਲਈ ਮੈਡੀਕਲ ਸਟਾਫ਼ ਦੇ ਕੋਲ ਢੁਕਵੇਂ ਪ੍ਰਬੰਧ ਹੋਣੇ ਬਹੁਤ ਲਾਜ਼ਮੀ ਹਨ। ਅੱਜ ਕੰਮਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਿਖੇ ਐਮਐਲਏ ਬਲਦੇਵ ਸਿੰਘ ਖਹਿਰਾ ਵਲੋਂ ਸਿਹਤ ਵਿਭਾਗ …

Read More

ਸਮਾਜ ਸੇਵੀ ਸੰਸਥਾ ਵਲੋਂ ਆਸ਼ਾ ਵਰਕਰਸ ਨੂੰ ਮੁਫਤ ਰਾਸ਼ਨ ਵੰਡਿਆ

ਅੱਜ ਕੰਮਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਿਖੇ ਆਸ਼ਾ ਵਰਕਰਸ ਵਲੋਂ ਕੋਵਿਡ 19 ਦੀ ਰੋਕਥਾਮ ਲਈ ਕੀਤੇ ਕੰਮ ਦੇ ਸਨਮਾਨ ਵਿੱਚ ਸਮਾਜ ਸੇਵੀ ਸੰਸਥਾ ਵਲੋਂ ਆਸ਼ਾ ਵੋਰਕਰ ਨੂੰ ਮੁਫਤ ਰਾਸ਼ਨ ਵੰਡਿਆ …

Read More

ਇਲਾਕਾ ਨਿਵਾਸੀਆ ਵਿੱਲੋ ਕੋਵਿਡ 19 ਦੀ ਵਿਰਕ ਪਿੰਡ ਵਿੱਚ ਰੋਕਥਾਮ ਲਈ ਸਿਹਤ ਵਿਭਾਗ ਦਾ ਧੰਨਵਾਦ ਕੀਤਾ

ਅੱਜ ਇਲਾਕਾ ਨਿਵਾਸੀਆ ਵਿੱਲੋ ਕੰਮਊਨਿਟੀ ਹੈਲਥ ਸੈਂਟਰ ਬੜਾ ਪਿੰਡ ਦੀ ਸਿਹਤ ਟੀਮ ਨੂੰ ਵਿਰਕ ਪਿੰਡ ਨੂੰ ਕ੍ਰੋਨਾ ਮੁਕਤ ਬਣਾਉਣ ਦੇ ਸਫਲ ਯਤਨਾਂ ਲਈ ਸਨਮਾਨਿਤ ਕੀਤਾ। ਇਸ ਮੌਕੇ ਤੇ ਡਾ ਆਸ਼ੁ …

Read More

ਘਰਾਂ/ਦਫ਼ਤਰਾਂ ਤੇ ਹਸਪਤਾਲਾਂ ’ਚ ਏਅਰ ਕੰਡੀਸ਼ਨਰ ਦੀ ਵਰਤੋਂ ਸੰਬੰਧੀ ਅਡਵਾਇਜ਼ੀ ਜਾਰੀ

ਬੜਾ ਪਿੰਡ, 29 ਅਪ੍ਰੈਲ: ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਵਲੋਂ ਕੋਵਿਡ-19 ਮਹਾਂਮਾਰੀ ਦੌਰਾਨ ਘਰਾਂ/ਦਫ਼ਤਰਾਂ ਤੇ ਹਸਪਤਾਲਾਂ ਵਿੱਚ ਏਅਰ ਕੰਡੀਸ਼ਨਰ ਦੀ ਵਰਤੋਂ ਸੰਬੰਧੀ ਅਡਵਾਇਜ਼ਰੀ ਜਾਰੀ ਕੀਤੀ ਗਈ ਹੈ। ਇਸ ਬਾਰੇ …

Read More

ਸਿਹਤ ਵਿਭਾਗ ਪੰਜਾਬ ਵੱਲੋਂ ਰਮਜ਼ਾਨ ਸੰਬੰਧੀ ਐਡਵਾਈਜ਼ਰੀ

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਮਿਤੀ 21 ਅਪ੍ਰੈਲ 2020 ਨੂੰ ਕੋਵਿਡ -19 ਮਹਾਂਮਾਰੀ ਦੌਰਾਨ ਰਮਜ਼ਾਨ ਦੇ ਪਵਿੱਤਰ ਮਹੀਨੇ ਨੂੰ ਸੁਰੱਖਿਅਤ ਡੰਗ ਨਾਲ ਮਨਾਉਣ ਲਈ ਸਲਾਹ (ਐਡਵਾਈਜ਼ਰੀ) ਜਾਰੀ ਕੀਤੀ …

Read More

ਮਨਰੇਗਾ ਅਧੀਨ ਕੰਮ ਕਰਨ ਵਾਲਿਆਂ ਲਈ ਅਡਵਾਇਜ਼ਰੀ ਜਾਰੀ

ਬੜਾ ਪਿੰਡ, 28 ਅਪ੍ਰੈਲ: ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਕੋਵਿਡ -19 ਦੇ ਮੱਦੇਨਜ਼ਰ ਮਨਰੇਗਾ ਅਧੀਨ ਕੰਮ ਕਰਨ ਵਾਲਿਆਂ ਲਈ ਸਫ਼ਾਈ ਅਤੇ ਸਵੱਛਤਾ ਬਣਾਈ ਰੱਖਣ ਸਬੰਧੀ …

Read More

ਬੜਾ ਪਿੰਡ ਪੰਚਾਇਤ ਨੇ ਕੋਵਿਡ 19 ਦੀ ਰੋਕਥਾਮ ਲਈ ਸਿਹਤ ਅਤੇ ਪੁਲਿਸ ਟੀਮ ਦਾ ਸਨਮਾਨ ਕੀਤਾ

ਬੜਾ ਪਿੰਡ ਦੀ ਪੰਚਾਇਤ ਨੇ ਕੰਮਊਨਿਟੀ ਹੈਲਥ ਸੈਂਟਰ ਬੜਾ ਪਿੰਡ ਦੀ ਸਿਹਤ ਟੀਮ ਅਤੇ ਧੁਲੇਤਾ ਚੌਂਕੀ ਦੇ ਪੁਲਿਸ ਅਧਿਕਾਰੀਆਂ ਨੂੰ, ਬੜਾ ਪਿੰਡ ਸਿਹਤ ਬਲਾਕ ਨੂੰ ਕ੍ਰੋਨਾ ਮੁਕਤ ਬਣਾਉਣ ਦੇ ਸਫਲ …

Read More