ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀਵਨ ਬਿਓਰਾ
ਜਨਮ: ਸੰਮਤ 1433 (1377 ਈਸਵੀ), ਮਾਘ ਦੀ ਪੁਨਿਆ, ਬਨਾਰਸ
ਪਿਤਾ ਜੀ: ਸ੍ਰੀ ਸੰਤੋਖ ਦਾਸ ਜੀ
ਮਾਤਾ ਜੀ: ਸ੍ਰੀਮਤੀ ਕਲਸਾਂ ਦੇਵੀ ਜੀ
ਦਾਦਾ ਜੀ: ਸ੍ਰੀ ਕਾਲੂ ਦਾਸ ਜੀ
ਦਾਦੀ ਜੀ: ਸ੍ਰੀਮਤੀ ਲੱਖਪਤੀ ਜੀ
ਗੋਤਰ: ਜੱਸਲ
ਵਿਆਹ: 1445 ਈਸਵੀ ਨੂੰ, ਉਮਰ 12 ਸਾਲ
ਸੁਪਤਨੀ: ਸ੍ਰੀਮਤੀ ਲੋਨਾ ਜੀ
ਸਪੁੱਤਰ: ਸ੍ਰੀ ਵਿਜੇ ਦਾਸ ਜੀ
ਰਿਸ਼ਤੇਦਾਰ:
- 
ਫੁੱਫੜ ਜੀ: ਸ੍ਰੀ ਰਘੂ ਰਾਮ ਜੀ
 - 
ਭੂਆ ਜੀ: ਸ੍ਰੀਮਤੀ ਗੁਰੂ ਵਿਦਿਆ ਜੀ
 - 
ਸਹੁਰਾ ਜੀ: ਸ੍ਰੀ ਸੁਜਾਨ ਸਿੰਘ ਜੀ
 - 
ਸੱਸ ਜੀ: ਸ੍ਰੀਮਤੀ ਸੋਮਾ ਦੇਵੀ ਜੀ
 - 
ਸਸੁਰਾਲ: ਮਿਰਜਾਪੁਰ
 - 
ਨਾਨਕੇ: ਹਾਜੀਪੁਰ, ਬਨਾਰਸ
 
ਮਾਤਾ ਪਿਤਾ ਦਾ ਦਿਹਾਂਤ: 1471 ਈਸਵੀ, ਗੁਰੂ ਜੀ ਦੀ ਉਮਰ 39 ਸਾਲ ਸੀ
ਗੁਰੂ ਰਵਿਦਾਸ ਜੀ ਅਤੇ ਗੁਰੂ ਨਾਨਕ ਦੇਵ ਜੀ ਜੀ ਨਾਲ ਮਿਲਾਪ
- 
ਮੁਲਾਕਾਤ: 1561 ਈਸਵੀ, ਬਨਾਰਸ
 - 
ਮਿਲਣ ਦੇ ਥਾਂ:
- 
ਚੂਹੜਕਾਣਾ (ਸੱਚਾ ਸੌਦਾ ਵੇਲੇ)
 - 
ਕਾਲੀ ਬੇਈ, ਸੁਲਤਾਨਪੁਰ ਲੋਧੀ
 - 
ਗੋਪਾਲ ਦਾਸ ਦੀ ਸਰਾਂ, ਬਨਾਰਸ (ਗੁਰਦੁਆਰਾ ਗੁਰੂ ਕਾ ਬਾਗ)
 
 - 
 
ਪਹਿਲਾ ਮਿਲਾਪ (1376 ਈ):
- 
ਗੁਰੂ ਰਵਿਦਾਸ ਜੀ ਦੀ ਉਮਰ: 105 ਸਾਲ
 - 
ਗੁਰੂ ਨਾਨਕ ਦੇਵ ਜੀ ਦੀ ਉਮਰ: 12 ਸਾਲ
 
ਪੰਜਾਬ ਦੌਰਾ: 1522 ਈਸਵੀ
ਦੌਰੇ ਦੀਆਂ ਥਾਂਵਾਂ:
- 
ਚੂਹੜਕਾਣਾ
 - 
ਸੁਲਤਾਨਪੁਰ ਲੋਧੀ
 - 
ਖੁਰਾਲਗੜ੍ਹ
 
ਸੇਵਕ ਅਤੇ ਸ਼ਿਸ਼
- 
ਸੇਵਕ ਰਾਜੇ-ਰਾਣੀਆਂ: 52
 - 
ਪੰਡਿਤ ਸੇਵਕ:
- 
ਸ੍ਰੀ ਗੰਗਾ ਰਾਮ
 - 
ਸ੍ਰੀ ਸ਼ਰਧਾ ਰਾਮ
 
 - 
 
ਅੰਤਿਮ ਸਮਾ
- 
ਜੋਤੀ ਜੋਤ: 1520 ਈਸਵੀ, ਬਨਾਰਸ
 - 
ਕੁੱਲ ਉਮਰ: 151 ਸਾਲ
 
Biography of Shri Guru Ravidas Ji Maharaj
Birth: Samvat 1433 (1377 A.D.), on the full moon day of the month of Magh, in Varanasi (Banaras)
Father’s Name: Shri Santokh Das Ji
Mother’s Name: Smt. Kalsan Devi Ji
Grandfather’s Name: Shri Kalu Das Ji
Grandmother’s Name: Smt. Lakhpati Ji
Clan (Gotra): Jassal
Marriage: In 1445 A.D. at the age of 12
Spouse’s Name: Smt. Bibi Lona Ji
Son’s Name: Shri Vijay Das Ji
Other Family Members:
- 
Paternal Uncle: Shri Raghu Ram Ji
 - 
Paternal Aunt: Smt. Guru Vidya Ji
 - 
Father-in-law: Shri Sujan Singh Ji
 - 
Mother-in-law: Smt. Soma Devi Ji
 - 
In-laws’ Residence: Mirzapur
 - 
Maternal Family (Mother’s Side): Hajipur, near Banaras
 
Demise of Parents: In 1471 A.D., when Guru Ji was 39 years old
Guru Ravidas Ji and Guru Nanak Dev Ji
Meeting Year: 1561 A.D., at Banaras
Places Where They Met:
- 
Chuharkana (during the Sacha Sauda event)
 - 
Kali Bein, Sultanpur Lodhi
 - 
Sarai of Gopal Das, Banaras (Gurdwara Guru Ka Bagh)
 
First Meeting (1376 A.D.):
- 
Guru Ravidas Ji’s age: 105 years
 - 
Guru Nanak Dev Ji’s age: 12 years
 
Punjab Visit: 1522 A.D.
Places Visited in Punjab:
- 
Chuharkana
 - 
Sultanpur Lodhi
 - 
Khuralgarh
 
Devotees and Disciples
- 
Royal Devotees: 52 Kings and Queens
 - 
Scholar Devotees:
- 
Shri Ganga Ram
 - 
Shri Shraddha Ram
 
 - 
 
Final Years
- 
Attained Eternal Light (Joti Jot): In 1520 A.D., at Banaras
 - 
Total Age: 151 years
 
