Annual Mela at Baba Sidhanha Ji

ਬਾਬਾ ਸਿਧਾਣਾ ਜੀ ਦੇ ਪਵਿੱਤਰ ਥਾਂ ‘ਤੇ ਸਲਾਨਾ ਜੋੜ ਮੇਲਾ 13 ਤੋਂ 15 ਜੂਨ 2025 ਤੱਕ ਸ਼ਰਧਾ ਨਾਲ ਮਨਾਇਆ ਜਾਵੇਗਾ

ਬੜਾ ਪਿੰਡ, ਪੰਜਾਬ – ਹਰ ਸਾਲ ਦੀ ਤਰ੍ਹਾਂ, ਬਾਬਾ ਸਿਧਾਣਾ ਜੀ ਦੇ ਪਵਿੱਤਰ ਦਰਬਾਰ ਵਿਖੇ ਸਲਾਨਾ ਜੋੜ ਮੇਲਾ ਇਸ ਵਾਰ ਵੀ 13 ਜੂਨ ਤੋਂ 15 ਜੂਨ 2025 ਤੱਕ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।

13 ਜੂਨ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੀ ਸ਼ੁਰੂਆਤ ਹੋਵੇਗੀ। 14 ਜੂਨ ਨੂੰ ਸਵੇਰੇ 8 ਵਜੇ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਜਾਵੇਗੀ। 15 ਜੂਨ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।

ਗੁਰਦੁਆਰਾ ਬਾਬਾ ਸਿਧਾਣਾ ਜੀ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਭਾਈ ਰਜਿੰਦਰ ਸਿੰਘ ਜੀ ਅਣਮੋਲ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਉਨ੍ਹਾਂ ਤੋਂ ਬਾਅਦ ਗਿਆਨੀ ਕਰਮ ਸਿੰਘ ਫਿਰੋਜ਼ਪੁਰ ਵਾਲਿਆਂ ਦਾ ਢਾਡੀ ਜਥਾ ਸਿੱਖ ਇਤਿਹਾਸ ਦੇ ਰੂਹਾਨੀ ਪ੍ਰਸੰਗ ਸੰਗਤਾਂ ਨੂੰ ਸੁਣਾਵੇਗਾ।

ਇਸ ਪਵਿੱਤਰ ਮੇਲੇ ਵਿੱਚ ਦੂਰ-ਦਰਾਜ ਤੋਂ ਸੰਗਤਾਂ ਹਾਜ਼ਰੀ ਭਰਣ ਆਉਂਦੀਆਂ ਹਨ, ਜੋ ਆਪਣੀ ਸ਼ਰਧਾ ਪ੍ਰਗਟਾਉਂਦੀਆਂ ਹਨ। ਗੁਰੂ ਦਾ ਲੰਗਰ ਤਿੰਨੋ ਦਿਨ ਅਤੁੱਟ ਚਲਦਾ ਰਹੇਗਾ।

ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਮੇਂ ਸਿਰ ਪਹੁੰਚ ਕੇ ਇਸ ਪਵਿੱਤਰ ਸਮਾਗਮ ਵਿਚ ਹਿੱਸਾ ਲੈਣ ਦੀ ਕਿਰਪਾ ਕਰਨ।

Annual Mela at Baba Sidhanha Ji’s Holy Shrine to Be Celebrated on June 13–15, 2025

Barapind, Punjab – Like every year, the annual religious fair (Salana Jorh Mela) at the sacred shrine of Baba Sidhanha Ji will be celebrated with great devotion and enthusiasm from June 13 to June 15, 2025.

The program begins on June 13 at 10:00 AM with the commencement of Sri Akhand Path Sahib. On June 14 at 8:00 AM, the sewa of Nishan Sahib will be performed with reverence. The spiritual event will conclude on June 15 at 10:00 AM with the bhog of Sri Akhand Path Sahib.

The chief Granthi of Gurdwara Baba Sidhanha Ji, Bhai Rajinder Singh Ji, will perform soul-touching kirtan during the ceremony. Following this, the Dhadhi Jatha of Giani Karam Singh from Ferozepur will inspire the congregation with moving tales from Sikh history.

Every year, devotees from far and wide come to pay their respects and be part of this sacred gathering. Langar (community kitchen) will be continuously served to all visitors throughout the three-day event.

All devotees are humbly requested to arrive on time and participate in this blessed event.