Biography of Shri Guru Ravidas Ji Maharaj

ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀਵਨ ਬਿਓਰਾ

ਜਨਮ: ਸੰਮਤ 1433 (1377 ਈਸਵੀ), ਮਾਘ ਦੀ ਪੁਨਿਆ, ਬਨਾਰਸ
ਪਿਤਾ ਜੀ: ਸ੍ਰੀ ਸੰਤੋਖ ਦਾਸ ਜੀ
ਮਾਤਾ ਜੀ: ਸ੍ਰੀਮਤੀ ਕਲਸਾਂ ਦੇਵੀ ਜੀ
ਦਾਦਾ ਜੀ: ਸ੍ਰੀ ਕਾਲੂ ਦਾਸ ਜੀ
ਦਾਦੀ ਜੀ: ਸ੍ਰੀਮਤੀ ਲੱਖਪਤੀ ਜੀ
ਗੋਤਰ: ਜੱਸਲ

ਵਿਆਹ: 1445 ਈਸਵੀ ਨੂੰ, ਉਮਰ 12 ਸਾਲ
ਸੁਪਤਨੀ: ਸ੍ਰੀਮਤੀ ਲੋਨਾ ਜੀ
ਸਪੁੱਤਰ: ਸ੍ਰੀ ਵਿਜੇ ਦਾਸ ਜੀ

ਰਿਸ਼ਤੇਦਾਰ:

  • ਫੁੱਫੜ ਜੀ: ਸ੍ਰੀ ਰਘੂ ਰਾਮ ਜੀ

  • ਭੂਆ ਜੀ: ਸ੍ਰੀਮਤੀ ਗੁਰੂ ਵਿਦਿਆ ਜੀ

  • ਸਹੁਰਾ ਜੀ: ਸ੍ਰੀ ਸੁਜਾਨ ਸਿੰਘ ਜੀ

  • ਸੱਸ ਜੀ: ਸ੍ਰੀਮਤੀ ਸੋਮਾ ਦੇਵੀ ਜੀ

  • ਸਸੁਰਾਲ: ਮਿਰਜਾਪੁਰ

  • ਨਾਨਕੇ: ਹਾਜੀਪੁਰ, ਬਨਾਰਸ

ਮਾਤਾ ਪਿਤਾ ਦਾ ਦਿਹਾਂਤ: 1471 ਈਸਵੀ, ਗੁਰੂ ਜੀ ਦੀ ਉਮਰ 39 ਸਾਲ ਸੀ


ਗੁਰੂ ਰਵਿਦਾਸ ਜੀ ਅਤੇ ਗੁਰੂ ਨਾਨਕ ਦੇਵ ਜੀ ਜੀ ਨਾਲ ਮਿਲਾਪ

  • ਮੁਲਾਕਾਤ: 1561 ਈਸਵੀ, ਬਨਾਰਸ

  • ਮਿਲਣ ਦੇ ਥਾਂ:

    • ਚੂਹੜਕਾਣਾ (ਸੱਚਾ ਸੌਦਾ ਵੇਲੇ)

    • ਕਾਲੀ ਬੇਈ, ਸੁਲਤਾਨਪੁਰ ਲੋਧੀ

    • ਗੋਪਾਲ ਦਾਸ ਦੀ ਸਰਾਂ, ਬਨਾਰਸ (ਗੁਰਦੁਆਰਾ ਗੁਰੂ ਕਾ ਬਾਗ)

ਪਹਿਲਾ ਮਿਲਾਪ (1376 ਈ):

  • ਗੁਰੂ ਰਵਿਦਾਸ ਜੀ ਦੀ ਉਮਰ: 105 ਸਾਲ

  • ਗੁਰੂ ਨਾਨਕ ਦੇਵ ਜੀ ਦੀ ਉਮਰ: 12 ਸਾਲ

ਪੰਜਾਬ ਦੌਰਾ: 1522 ਈਸਵੀ
ਦੌਰੇ ਦੀਆਂ ਥਾਂਵਾਂ:

  • ਚੂਹੜਕਾਣਾ

  • ਸੁਲਤਾਨਪੁਰ ਲੋਧੀ

  • ਖੁਰਾਲਗੜ੍ਹ


ਸੇਵਕ ਅਤੇ ਸ਼ਿਸ਼

  • ਸੇਵਕ ਰਾਜੇ-ਰਾਣੀਆਂ: 52

  • ਪੰਡਿਤ ਸੇਵਕ:

    • ਸ੍ਰੀ ਗੰਗਾ ਰਾਮ

    • ਸ੍ਰੀ ਸ਼ਰਧਾ ਰਾਮ


ਅੰਤਿਮ ਸਮਾ

  • ਜੋਤੀ ਜੋਤ: 1520 ਈਸਵੀ, ਬਨਾਰਸ

  • ਕੁੱਲ ਉਮਰ: 151 ਸਾਲ

 

Biography of Shri Guru Ravidas Ji Maharaj

Birth: Samvat 1433 (1377 A.D.), on the full moon day of the month of Magh, in Varanasi (Banaras)
Father’s Name: Shri Santokh Das Ji
Mother’s Name: Smt. Kalsan Devi Ji
Grandfather’s Name: Shri Kalu Das Ji
Grandmother’s Name: Smt. Lakhpati Ji
Clan (Gotra): Jassal

Marriage: In 1445 A.D. at the age of 12
Spouse’s Name: Smt. Bibi Lona Ji
Son’s Name: Shri Vijay Das Ji

Other Family Members:

  • Paternal Uncle: Shri Raghu Ram Ji

  • Paternal Aunt: Smt. Guru Vidya Ji

  • Father-in-law: Shri Sujan Singh Ji

  • Mother-in-law: Smt. Soma Devi Ji

  • In-laws’ Residence: Mirzapur

  • Maternal Family (Mother’s Side): Hajipur, near Banaras

Demise of Parents: In 1471 A.D., when Guru Ji was 39 years old


Guru Ravidas Ji and Guru Nanak Dev Ji

Meeting Year: 1561 A.D., at Banaras
Places Where They Met:

  • Chuharkana (during the Sacha Sauda event)

  • Kali Bein, Sultanpur Lodhi

  • Sarai of Gopal Das, Banaras (Gurdwara Guru Ka Bagh)

First Meeting (1376 A.D.):

  • Guru Ravidas Ji’s age: 105 years

  • Guru Nanak Dev Ji’s age: 12 years

Punjab Visit: 1522 A.D.
Places Visited in Punjab:

  • Chuharkana

  • Sultanpur Lodhi

  • Khuralgarh


Devotees and Disciples

  • Royal Devotees: 52 Kings and Queens

  • Scholar Devotees:

    • Shri Ganga Ram

    • Shri Shraddha Ram


Final Years

  • Attained Eternal Light (Joti Jot): In 1520 A.D., at Banaras

  • Total Age: 151 years