ਹਮਣ ਧਰਮਸ਼ਾਲਾ, ਅੱਟੀ ਰੋਡ ਬੜਾ ਪਿੰਡ ਵਿਖੇ ਨੌਜਵਾਨਾਂ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਬੜਾ ਪਿੰਡ, 15 ਜੂਨ 2025 – ਅੱਜ ਬੜਾ ਪਿੰਡ ਦੇ ਅੱਟੀ ਰੋਡ ਸਥਿਤ ਬ੍ਰਾਹਮਣ ਧਰਮਸ਼ਾਲਾ ਵਿਖੇ ਪਿੰਡ ਦੇ ਨੌਜਵਾਨਾਂ ਵੱਲੋਂ ਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਪਿਆਰ ਅਤੇ ਆਦਰ ਨਾਲ ਠੰਡਾ ਮਿੱਠਾ ਜਲ ਪਿਲਾਇਆ ਗਿਆ।
ਅੱਜ ਦਾ ਮੌਸਮ ਬਹੁਤ ਹੀ ਗਰਮ ਹੋਣ ਕਾਰਨ, ਇਹ ਛਬੀਲ ਪਿਆਸੇ ਲੋਕਾਂ ਲਈ ਵੱਡੀ ਰਾਹਤ ਸਾਬਤ ਹੋਈ। ਪਿੰਡ ਵਾਸੀਆਂ ਨੇ ਨੌਜਵਾਨਾਂ ਦੀ ਇਸ ਲਾਗੀ ਅਤੇ ਇਨਸਾਨੀ ਸੇਵਾ ਦੀ ਭਰੀ ਤਰ੍ਹਾਂ ਪ੍ਰਸ਼ੰਸਾ ਕੀਤੀ।
ਇਸ ਮੌਕੇ ਨੌਜਵਾਨਾਂ ਨੇ ਦੱਸਿਆ ਕਿ ਇਹ ਛੋਟਾ ਜਿਹਾ ਸੇਵਾ ਯਤਨ ਪ੍ਰਭੂ ਦੀ ਮੇਹਰ ਅਤੇ ਸੰਗਤ ਦੇ ਸਹਿਯੋਗ ਨਾਲ ਸੰਭਵ ਹੋਇਆ। ਉਨ੍ਹਾਂ ਨੇ ਭਵਿੱਖ ਵਿੱਚ ਵੀ ਅਜਿਹੀਆਂ ਸੇਵਾਵਾਂ ਜਾਰੀ ਰੱਖਣ ਦੀ ਇੱਛਾ ਪ੍ਰਗਟ ਕੀਤੀ।

Chhabeel of Sweet Cold Water Organized by Youth at Brahmin Dharamshala, Atti Road, Bara Pind
Bara Pind, June 15, 2025 – Today, at Brahmin Dharamshala located on Atti Road in Bara Pind, the local youngsters organized a chhabeel (free distribution) of sweet cold water, keeping in view the extremely hot weather. Passersby and commuters were respectfully served refreshing sweetened cold water with love and dedication.
As the temperature was very high today, this chhabeel proved to be a great relief for the thirsty travelers. The villagers highly appreciated this humanitarian effort by the youngsters.
On this occasion, the youngsters said that this small service was made possible with the blessings of the Almighty and the support of the community. They also expressed their intent to continue such services in the future.


– barapind.com
Views: 9