Kabaddi Federation of Ontario to Host OKC Kabaddi Cup 2025 in Brampton on June 21

Kabaddi Federation of Ontario to Host OKC Kabaddi Cup 2025 in Brampton on June 21

Bara Pind, Punjab | barapind.com News Desk
The Kabaddi Federation of Ontario and Ontario Kabaddi Club proudly present the OKC Kabaddi Cup 2025, scheduled for Saturday, June 21, 2025, at the CAA Centre, Brampton, Ontario. This much-anticipated event promises a thrilling showcase of international Kabaddi talent and cultural pride.

The main sponsor of the tournament is Stargate Logistics, a well-known name in the logistics industry.

Key organizers of the event include:

  • Chairman: Gurlat Sahota

  • President: Billa Thiara

  • Secretary: Pinda Toor

For kabaddi fans around the world, the tournament will be live-streamed on YouTube at the official channel: Ontario kabaddi federation.

It is worth highlighting that Chairman Gurlat Sahota proudly hails from Village Bara Pind, bringing honor to the village on a global stage by promoting kabaddi and Punjabi heritage in Canada.

Stay tuned to barapind.com for updates, player highlights, and post-match coverage from this exciting international event.

ਕਬੱਡੀ ਫੈਡਰੇਸ਼ਨ ਆਫ ਓਨਟਾਰਿਓ ਅਤੇ ਓਨਟਾਰਿਓ ਕਬੱਡੀ ਕਲੱਬ ਵੱਲੋਂ OKC ਕਬੱਡੀ ਕੱਪ 2025 ਦਾ ਆਯੋਜਨ ਸ਼ਨੀਚਰਵਾਰ, 21 ਜੂਨ 2025 ਨੂੰ CAA Centre, ਬਰੈਂਪਟਨ, ਓਨਟਾਰਿਓ ਵਿਖੇ ਕੀਤਾ ਜਾ ਰਿਹਾ ਹੈ। ਇਹ ਟੂਰਨਾਮੈਂਟ ਕਬੱਡੀ ਦੇ ਪ੍ਰਸ਼ੰਸਕਾਂ ਲਈ ਇੱਕ ਵੱਡਾ ਆਕਰਸ਼ਣ ਹੋਣ ਜਾ ਰਿਹਾ ਹੈ।

ਇਸ ਟੂਰਨਾਮੈਂਟ ਦੇ ਮੁੱਖ ਪ੍ਰਾਇਮ ਸਪਾਂਸਰ ਹਨ ਸਟਾਰਗੇਟ ਲਾਜਿਸਟਿਕਸ

ਟੂਰਨਾਮੈਂਟ ਦੇ ਮੁੱਖ ਆਯੋਜਕ ਹਨ:

  • ਚੇਅਰਮੈਨ: ਗੁਰਲਾਟ ਸਹੋਤਾ

  • ਪ੍ਰਧਾਨ: ਬਿੱਲਾ ਥਿਆਰਾ

  • ਸਕੱਤਰ: ਪਿੰਡਾ ਤੂਰ

ਇਸ ਮੁਕਾਬਲੇ ਦੀ ਲਾਈਵ ਸਟ੍ਰੀਮਿੰਗ YouTube ਚੈਨਲ Ontario kabaddi federation ‘ਤੇ ਹੋਏਗੀ, ਜਿਸ ਰਾਹੀਂ ਦੁਨੀਆ ਭਰ ਦੇ ਦਰਸ਼ਕ ਇਸ ਟੂਰਨਾਮੈਂਟ ਨੂੰ ਦੇਖ ਸਕਣਗੇ।

ਇਹ ਜ਼ਿਕਰ ਕਰਨਾ ਲਾਜ਼ਮੀ ਹੈ ਕਿ ਚੇਅਰਮੈਨ ਗੁਰਲਾਟ ਸਹੋਤਾ ਬੜਾ ਪਿੰਡ  ਨਾਲ ਸਬੰਧਤ ਹਨ, ਜੋ ਕਿ ਦੇਸ਼ ਵਿਦੇਸ਼ ਵਿੱਚ ਪੰਜਾਬੀ ਰੂਹਾਨੀਅਤ ਅਤੇ ਖੇਡਾਂ ਨੂੰ ਉੱਚੇ ਦਰਜੇ ‘ਤੇ ਲੈ ਕੇ ਜਾ ਰਹੇ ਹਨ।