Maulvi Anis Ahmad Mourns the Loss of His Father

ਮੌਲਵੀ ਅਨੀਸ ਅਹਿਮਦ ਦੇ ਪਿਤਾ ਸਾਹਿਬ ਦਾ ਦੇਹਾਂਤ, ਪਿੰਡ ਦੇ ਕਬਰਸਤਾਨ ਵਿੱਚ ਅੰਤਿਮ ਸੰਸਕਾਰ

ਬੜਾ ਪਿੰਡ (17 ਜੂਨ 2025) — ਬੜਾਪਿੰਡ ਦੀ ਇਸਲਾਮੀਆ ਮਸਜ਼ਿਦ ਦੇ ਮੌਲਵੀ ਸਾਹਿਬ ਜਨਾਬ ਅਨੀਸ ਅਹਿਮਦ ਨੂੰ ਗਹਿਰਾ ਦੁੱਖ ਹੋਇਆ ਹੈ, ਕਿਉਂਕਿ ਉਨ੍ਹਾਂ ਦੇ ਪਿਤਾ ਦਾ 16 ਜੂਨ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਦਿਮਾਗ ਦੀ ਨਾੜੀ ਫਟਨ ਕਾਰਨ ਹੋਈ, ਜਿਸ ਕਾਰਨ ਉਹ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵਿੱਚ ਇਲਾਜ ਅਧੀਨ ਸਨ।

ਮੁਲ ਤੌਰ ‘ਤੇ ਉਹ ਬਿਹਾਰ ਦੇ ਨਿਵਾਸੀ ਸਨ, ਪਰ ਪਿਛਲੇ ਕੁਝ ਸਮੇਂ ਤੋਂ ਆਪਣੇ ਪੁੱਤਰ ਮੌਲਵੀ ਅਨੀਸ ਅਹਿਮਦ ਕੋਲ ਬੜਾਪਿੰਡ ਆਏ ਹੋਏ ਸਨ। ਅੰਤਿਮ ਸੰਸਕਾਰ ਦੀ ਰਸਮ ਪਿੰਡ ਦੇ ਕਬਰਸਤਾਨ ਵਿੱਚ ਅਦਾ ਕੀਤੀ ਗਈ, ਜਿਸ ਵਿੱਚ ਪਿੰਡ ਦੇ ਵੱਖ-ਵੱਖ ਧਰਮਾਂ ਦੇ ਲੋਕ ਵੀ ਹਾਜ਼ਰ ਹੋਏ ਅਤੇ ਭਾਈਚਾਰੇ ਦੀ ਸਾਂਝ ਨੂੰ ਪ੍ਰਗਟਾਇਆ।

Bara Pind (June 17, 2025) — A wave of grief has struck Maulvi Anis Ahmad of Bara Pind’s Islamia Masjid, as his respected father passed away on June 16, 2025. The cause of death was a brain hemorrhage, and he had been under medical treatment at the hospital for some time.

Originally a resident of Bihar, the deceased had recently come to stay with his son, Maulvi Anis Ahmad, in Bara Pind. The final rites were conducted with honour at the village graveyard, and people from different religious communities of the village participated in the funeral, reflecting the spirit of communal harmony and brotherhood.