Barapind sealed for outsiders

ਬੜਾ ਪਿੰਡ ਬਾਹਰੋਂ ਆਉਣ ਵਾਲਿਆਂ ਲਈ ਬੰਦ

ਕਰੋਨਾ ਦੇ ਵਧਦੇ ਪ੍ਰਭਾਵ ਨੂੰ ਘੱਟ ਕਰਨ ਲਈ ਅੱਜ ਪ੍ਰਸਾਸ਼ਨ ਦੁਆਰਾ ਬੜਾ ਪਿੰਡ ਬਾਹਰੋਂ ਆਉਣ ਵਾਲਿਆਂ ਲਈ ਬੰਦ ਕਰ ਦਿੱਤਾ ਹੈ। ਸੁਖਦੇਵ ਰਾਮ ਮੈਂਬਰ ਪੰਚਾਇਤ ਦੇ ਦੱਸਣ ਮਤਾਬਿਕ ਗੁਰਾਇਆਂ ਵੱਲੋਂ ਆ ਰਹੇ ਰਸਤੇ ਬੰਦ ਕਰ ਦਿੱਤੇ ਗਏ, ਫਲਪੋਤਾ, ਮਸੰਦਪੁਰ ਰੋਡ ਆਦਿ ਹੋਰ ਐਂਟਰੀ ਪੁਆਇਂਟ ਵੀ ਬੰਦ ਕਰ ਦਿੱਤੇ ਹਨ।