ਬੜਾ ਪਿੰਡ ਵਿੱਚ ਗੜੇਮਾਰ ਹੋਈ

18 ਅਪ੍ਰੈਲ 2020 11 ਵਜੇ ਰਾਤ ਬੜਾ ਪਿੰਡ ਵਿੱਚ ਹੁਣੇ ਹੁਣੇ ਗੜੇਮਾਰ ਹੋਈ ਹੈ। ਬਚਾਅ ਹੋ ਗਿਆ ਅਜੇ ਤਾਂ। ਪ੍ਰਮਾਤਮਾ ਸੁੱਖ ਰੱਖੇ। ਸੋਨਾ ਪੱਧਰੇ ਖੇਤਾ ਵਿੱਚ ਖੜ੍ਹਾ ਹੈ।