Kashmiri Lal Kala is no more.

ਕਸ਼ਮੀਰੀ ਲਾਲ (ਕਾਲਾ) ਅੱਜ ਸਾਡੇ ਵਿੱਚ ਨਹੀਂ ਰਹੇ। ਉਹ ਕਾਫੀ ਅਰਸੇ ਤੋਂ ਬੀਮਾਰ ਸਨ। ਉਨ੍ਹਾਂ ਦੀ ਬੇਵਕਤ ਮੌਤ ਦਾ ਬੇਹੱਦ ਅਫਸੋਸ ਹੈ। ਪਰਿਵਾਰਕ ਫੋਨ ਨੰ: 9914719148 ਉਨ੍ਹਾਂ ਦੇ ਲੜਕੇ ਨਵੀਨ ਅਖਤਰ ਦਾ ਹੈ।