ਕੋਰੋਨਾ ਵਾਇਰਸ ਤੋਂ ਬਚਾਅ ਲਈ ਲਗਾਏ ਗਏ ਕਰਫਿਊ ਵਿੱਚ ਫਸੇ ਪੰਜਾਬ ਤੋਂ ਬਾਹਰਲੇ ਮਜਦੂਰਾਂ, ਆਮ ਲੋਕਾਂ ਨੂੰ ਗ੍ਰਹਿ ਪ੍ਰਾਂਤ ਭੇਜਣ ਲਈ ਜਲੰਧਰ ਤੋਂ ਕੋਈ ਰੇਲ ਗੱਡੀ ਨਹੀਂ ਚਲਾਈ ਜਾ ਰਹੀ, ਜਲੰਧਰ ਦੇ ਡੀਸੀ ਨੇ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਲਈ ਕਿਹਾ ਹੈ।
https://twitter.com/DproJalandhar/status/1256588978972655616