Offer Customised Polyester Tshirt Plus Photo Ceramic Mug

ਸਾਨੂੰ ਇਹ ਗੱਲ ਸਾਂਝੀ ਕਰਦਿਆੰ ਬੜੀ ਖੁਸ਼ੀ ਹੋ ਰਹੀ ਹੈ ਕਿ ਬੜਾਪਿੰਡ ਪ੍ਰਿੰਟਿਗ ਪ੍ਰੈਸ ਵੱਲੋਂ ਆਪ ਜੀ ਲਈ ਸਪੈਸ਼ਲ ਆਫ਼ਰ ਸਕੀਮ (ਬੱਚਿਆਂ ਲਈ)  ਲਿਆਂਦੀ ਗਈ ਹੈ। ਹੁਣ ਆਪ ਇੱਕ ਪੌਲੀਇਸਟਰ ਚਿੱਟੀ ਟੀ ਸ਼ਰਟ ਤੇ ਫੋਟੋ ਲਗਵਾ ਸਕਦੇ ਹੋ ਨਾਲ ਹੀ ਉਸੇ ਫੋਟੋ ਦਾ ਚੀਨੀ ਦਾ ਮੱਗ. ਦੋਵੇੰ ਆਇਟਮਾਂ ਸਿਰਫ਼ 400 ਰੁਪਏ ਵਿੱਚ ਮਿਲਣਗੀਆਂ। ਮੌਕੇ ਦਾ ਲਾਭ ਉਠਾਓ ਜੀ। ਆਨਲਾਇਨ ਆਰਡਰ ਲਈ ਕੋਰੀਅਰ ਅਤੇ ਪੈਕਜਿੰਗ ਦਾ ਖ਼ਰਚਾ ਵੱਖਰਾ ਹੋਵੇਗਾ।