Shops to remain open from 7 am to 6 pm

ਪੇੰਡੂ ਖੇਤਰਾ ਵਿੱਚ ਦੁਕਾਨਾਂ ਖੋਹਲਣ ਸੰਬੰਧੀ ਡੀ. ਸੀ. ਸਾਹਿਬ ਜਲੰਧਰ ਨੇ ਕੁਝ ਹੁਕਮ ਮਿਤੀ 14-5-2020 ਨੂੰ ਕੀਤੇ ਹਨ ਅਤੇ ਇਹ ਹੁਕਮ ਜਲੰਧਰ ਪ੍ਰਸਾਸ਼ਨ ਦੀ ਵੈਬਸਾਈਟ jalandhar.nic.in/   ਤੇ ਦੇਖੇ ਜਾ ਸਕਦੇ ਹਨ।

ਪੇੰਡੂ ਖੇਤਰ ਦੁਕਾਨਾਂ ਖੋਹਲਣ ਸਬੰਧੀ ਹੁਕਮ

ਮੈਡੀਕਲ ਸਟੋਰ ਖੋਲ੍ਹਣ ਸਬੰਧੀ ਹੁਕਮ

ਸ਼ਰਾਬ ਦੇ ਠੇਕੇ ਖੋਲ੍ਹਣ ਸਬੰਧੀ ਹੁਕਮ

ਜਲੰਧਰ ਜਿਲ੍ਹੇ ਵਿੱਚ ਕੇਨਟੇਨਮੈਂਟ ਜੋਨ ਜਿੱਥੇ ਉਕਤ ਸਾਰੇ ਤਰ੍ਹਾਂ ਦੀਆਂ ਦੁਕਾਨਾਂ ਨਹੀਂ ਖੁਲ੍ਹ ਸਕਣਗੀਆਂ।

ਸਰਕਾਰ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰੋ। ਆਪਣੀ ਸਿਹਤ ਦਾ ਧਿਆਨ ਰੱਖੋ।