NewsWheat distributed at Bara Pind 06/04/202019/04/2020 - by Boota Singh ਅੱਜ ਬੜਾ ਪਿੰਡ ਵਿੱਚ ਲਾਭਪਾਤਰੀਆਂ ਨੂੰ ਕਣਕ ਵੰਡੀ ਗਈ। ਇਸ ਕਣਕ ਦੀ ਵੰਡ ਕਰਫਿਊ ਲੱਗਣ ਕਾਰਨ ਰੁਕ ਗਈ ਸੀ। ਸਾਬਕਾ ਸਰਪੰਚ ਸਰਵਣ ਸਿੰਘ, ਪੰਚ ਨਿਰਮਲ ਸਿੰਘ, ਪੰਚ ਹਰਫੂਲ ਸੂਦ, ਪੰਚ ਸੁਖਦੇਵ ਰਾਮ ਕਣਕ ਵੰਡਣ ਦੀ ਨਿਗਰਾਨੀ ਕਰਦੇ ਹੋਏ। Views: 1,392