ਕੰਮਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਲੋਂ ਮਲੇਰਿਆ ਸੰਬੰਦੀ ਜਾਗਰੂਕਤਾ

ਮਲੇਰਿਆ ਸੰਬੰਦੀ ਜਾਗਰੂਕਤਾ ਪੈਦਾ ਕਰਨ ਲਈ ਅੱਜ ਕੰਮਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਲੋਂ ਵਿਸ਼ੇਸ਼ ਅਭਿਆਨ ਦੀ ਸ਼ੁਰੀਆਤ ਕੀਤੀ | ਇਸ ਸੰਬੰਦੀ ਜਾਣਕਾਰੀ ਦਿੰਦੇ ਹੋਏ ਸੀਨਿਅਰ ਮੇਡਿਕਲ ਅਫਸਰ ਡਾ ਜੋਤੀ ਫੋਕੇਲਾਂ ਨੇ ਦਸਿਆ ਕਿ ਮਲੇਰਿਆ ਦੇ ਬਚਾਅ ਸਬੰਦੀ ਆਸ਼ਾ ਵਰਕਰਸ ਘਰ ਘਰ ਜਾ ਕੇ ਲੋਕਾਂ ਨੂੰ ਪਾਣੀ ਨਾ ਜਮਾਂ ਹੌਣ ਅਤੇ ਕੂਲਰਾਂ ਅਤੇ ਫਰੀਜਾਂ ਨੂੰ ਸਾਫ ਰੱਖਣ ਦੀ ਜਾਣਕਾਰੀ ਦੇਣ ਗੀਆ| ਹਰ ਸ਼ੁਕਰਵਾਰ ਨੂੰ ਡਰਾਈਡੇ ਫ੍ਰਾਇਡੇ ਮਾਨਿਆ ਜਾਂ ਰਿਹਾ ਹੈਂ ਇਸ ਦਿਨ ਸਫਾਈ ਰੱਖਣ ਤੇ ਵਿਸ਼ੇਸ਼ ਜੋਰ ਦਿਤਾ ਜਾਂਦਾ ਹੈਂ।

ਅਸਿਸਟੈਂਟ ਮਲੇਰਿਆ ਅਫਸਰ ਜਗਤ ਰਾਮ ਭੱਟੀ ਨੇ ਹੈਲਥ ਸਟਾਫ ਵਲੋਂ ਕੀਤੇ ਜਾ ਰਹੇ ਕੋਵਿਡ 19 ਦੇ ਕਮਾ ਦੀ ਸ਼ਲਾਗਾਂ ਕੀਤੀ ਅਤੇ ਨਾਲ ਉਨਾ ਨੂੰ ਮਲੇਰਿਆ ਅਤੇ ਡੇਂਗੂ ਅਭਿਆਨ ਨੂੰ ਪਰਮੁਕਤਾ ਦੇਣ ਲਈ ਕਿਹਾ| ੳਨਾ ਕਿਹਾ ਕਿ ਬਰਸਾਤ ਦੇ ਮੌਸਮ ਤੌ ਪਹਿਲਾਂ ਲੋਕਾਂ ਤੱਕ ਜਾਣਕਾਰੀ ਪਹੁੰਚਣਾ ਜਰੂਰੀ ਹੈ ਇਸ ਮੌਕ ਤੇ ਬਲਾਕ ਐਜੂਕੇਟਰ ਪ੍ਰੀਤਇੰਦਰ ਸਿੰਘ, ਐਲਐਚਵੀ ਹਰਦੀਪ ਕੌਰ, ਹੈਲਥ ਸੁਪਰਵਾਇਜ਼ਰ ਕੁਲਦੀਪ ਵਰਮਾ, ਹੈਲਥ ਸੁਪਰਵਾਇਜ਼ਰ ਸਤਨਾਮ, ਗੁਰਨੇਕ ਲਾਲ, ਜਸਵਿੰਦਰ ਸਿੰਘ, ਏਨਮ ਸ਼ਕੁਤਲਾ ਦੇਵੀ, ਏਨਮ ਸੁਨੀਤਾ ਦੇਵੀ, ਏਨਮ ਮਨਪ੍ਰੀਤ ਕੌਰ ਮੌਜੂਦ ਸਨ|