ਹਰਜਿੰਦਰ ਸਿੰਘ ਸਹੋਤਾ ਨੇ ਕੰਨਿਆ ਪ੍ਰਾਇਮਰੀ ਸਕੂਲ ਨੂੰ 50000 ਰੁਪਏ ਦਿੱਤੇ।

ਸਰਕਾਰੀ ਕੰਨਿਆ ਪ੍ਰਾਇਮਰੀ ਸਕੂਲ ਬੜਾ ਪਿੰਡ ਨੂੰ ਮਾਲੀ ਮਦਦ ਵਜੋਂ ਸ. ਹਰਜਿੰਦਰ ਸਿੰਘ ਸਹੋਤਾ ਕਨੇਡਾ ਨੇ 50,000 ਰੁਪਏ ਦਿੱਤੇ। ਇਸ ਸਮੇਂ ਸਰਪੰਚ ਸੰਦੀਪ ਸਿੰਘ, ਪੰਚ ਰਜੀਵ ਕੁਮਾਰ, ਭੈਣਜੀ ਬਲਵੀਰ ਕੌਰ, ਮਾਸਟਰ ਧਰਮਿੰਦਰਜੀਤ ਅਤੇ ਸਕੂਲ ਸਟਾਫ ਹਾਜ਼ਰ ਸਨ। ਇਸ ਸਮੇਂ ਸਕੂਲ ਵੱਲੋਂ ਸ. ਹਰਜਿੰਦਰ ਸਿੰਘ ਨੂੰ ਯਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ।