Sanitization work at Rurka Khurd by Gram Panchayat

ਸਰਪੰਚ ਤੀਰਥ ਪਟਵਾਰੀ,ਬਲਦੇਵ ਸਿੰਘ ਪੰਚ,ਬਲਵਿੰਦਰ ਪੰਚ,ਸੋਢੀ ਧੀਰ, ਸੁਖਦੇਵ ਸਿੰਘ ਕਾਗਰਸ ਪ੍ਰਧਾਨ ਜਲੰਧਰ,ਸਾਬਕਾ ਪੰਚ ਗੁਰਮਿੰਦਰ ਸਿੰਘ, ਗੋਪੀ ਸਹੋਤਾ, ਹਿੱਪੀ,ਗੁਰਪਾਲ ਸਿੰਘ ਪਾਲਾ,ਸੱਤਾ,ਸੋਨੀ usa,ਲੱਖਾ ਅਤੇ ਹੋਰ ਨੇ ਪਿੰਡ ਵਿੱਚ corona virus ਦੀ ਰੋਕ-ਥਾਮ ਲਈ ਪਿੰਡ ਵਿੱਚ ਸਪਰੇਹ ਕੀਤੀ ਗਈ