Surinder Singh Ghug Bhaji’s health deteriorated

Surinder Singh Ghug Bhaji’s health has deteriorated. He is reported to have had a heart attack. He is 67 years old. He has been admitted to hospital by the jail administration for treatment. He is currently in jail. He has been sentenced by a court in a murder case. For more information contact his nephew Manjinder Singh at 9876848074. May God heal them as soon as possible.

ਸੁਰਿੰਦਰ ਸਿੰਘ ਘੁੱਗ ਭਾਜੀ ਦੀ ਸੇਹਤ ਖਰਾਬ

ਸੁਰਿੰਦਰ ਸਿੰਘ ਘੁੱਗ ਭਾਜੀ ਦੀ ਸੇਹਤ ਬਿਗੜ ਗਈ ਹੈ। ਉਨਾਂ ਨੂੰ ਦਿਲ ਦਾ ਦੌਰਾ ਪੈਣ ਦੀ ਖ਼ਬਰ ਹੈ। ਉਹ 67 ਸਾਲ ਦੇ ਹਨ। ਇਲਾਜ਼ ਲਈ ਜੇਲ ਪ੍ਰਸਾਸ਼ਨ ਵੱਲੋਂ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਉਹ ਇਸ ਸਮੇਂ ਜੇਲ ਵਿੱਚ ਬੰਦ ਹਨ। ਉਨਾਂ ਨੂੰ ਅਦਾਲਤ ਵੱਲੋਂ ਹੱਤਿਆ ਦੇ ਕੇਸ ਵਿੱਚ ਸਜਾ ਸੁਣਾਈ ਗਈ ਹੈ। ਵਧੇਰੇ ਜਾਣਕਾਰੀ ਲਈ ਉਨਾਂ ਦੇ ਭਤੀਜੇ ਮਨਜਿੰਦਰ ਸਿੰਘ ਨਾਲ 9876848074 ਤੇ ਸੰਪਰਕ ਕੀਤਾ ਜਾ ਸਕਦਾ ਹੈ। ਪ੍ਰਮਾਤਮਾ ਉਨਾਂ ਨੂੰ ਜਲਦੀ ਤੋਂ ਜਲਦੀ ਤੰਦਰੁਸਤ ਕਰਨ।