Thursday Rain at Barapind

ਵੀਰਵਾਰ ਦੀ ਝੜੀ

ਲੱਦਾ ਹੈ ਕਿ ਵੀਰਵਾਰ ਦੀ ਝੜੀ ਲੱਗ ਗਈ ਹੈ। ਬੜਾ ਤੇਜ ਮੀਂਹ ਪੈ ਰਿਹਾ ਹੈ। ਅੱਜ ਸਵੇਰੇ 3.25 ਮਿੰਟ ਤੇ ਗੁਰਦੁਆਰਾ ਬਾਬਾ ਸਿਧਾਣਾ ਜੀ ਵਿਖੇ ਕਫੀ ਮੀਂਹ ਪੈ ਰਿਹਾ ਸੀ। ਛੋਟੀ ਜਿਹੀ ਵੀਡੀਓ ਬਣਾਈ ਸੀ। ਪੇਸ਼ ਹੈ।  ਇਹ ਲਾਈਨਾਂ ਲਿਖਣ ਸਮੇਂ ਹੁਣ ਬਿਜਲੀ ਵੀ ਚਲੀ ਗਈ ਹੈ ਖੜਾਕ ਕਰਕੇ। ਲਉ ਆ ਤਾਂ ਗਈ ਹੈ ਵਿਚਾਰੀ।