50 samplings of covid at CHC Barapind

ਅੱਜ ਕੰਮਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਿੱਖੇ ਕੋਵਿਡ 19 ਦੇ ਟੈਸਟ ਲਈ ਸਵੈਬ ਸੈਪਲ ਕਲੈਕਟ ਕੀਤੇ ਗਏ|ਇਸ ਸੰਬੰਦੀ ਜਾਣਕਾਰੀ ਦਿੰਦੇ ਹੋਏ ਸੀਨਿਅਰ ਮੈਡੀਕਲ ਅਫਸਰ ਡਾ ਜੋਤੀ ਫੋਕੇਲਾਂ ਨੇ ਦੱਸਿਆ ਕਿ ਪੂਲ ਸੈਪਲਿਗ ਦੇ ਤਹਿਤ ਆਸ਼ਾ ਵਰਕਰਸ, ਗਰਬਵਤੀ ਔਰਤਾਂ, ਕੈਮਿਸਟ ਦੇ 50 ਸੈਮਲ ਕਲੈਕਟ ਕੀਤੇ ਅਤੇ ਇਨਾ ਸੈਪਲਾ ਨੂੰ ਕੋਵਿਡ 19 ਦੇ ਟੈਸਟ ਲਈ ਅੰਮ੍ਰਿਤਸਰ ਮੇਡਿਕਲ ਕਾਲਜ ਵਿਖੇ ਭੇਜਿਆ ਜਾਵੇਗਾ|

ਡਾ ਕੁਲਦੀਪ ਰਾਏ, ਡੈਂਟਲ ਮੇਡਿਕਲ ਅਫਸਰ, ਸਿਵਿਲ ਹਸਪਤਾਲ ਫਿਲੌਰ ਅਤੇ ਉਨਾ ਦੇ ਟੀਮ ਵਲੋਂ ਸੈਪਲ ਪਰਸਨਲ ਪਰੋਟੇਕਤਟਵ ਕਿਟਸ ਪਾਕੇ ਕਲੈਟ ਕੀਤੇ| ਇਸ ਦੇ ਨਾਲ ਹੀ ਫਾਰਮਾਸਿਸਟਸ, ਕੰਮਊਨਿਟੀ ਹੈਲਥ ਅਫਸਰ, ਲੈਬ ਟੈਕਨਿਸ਼ਿਅਨ, ਸਟਾਫ ਨਰਸਾ ਨੂੰ ਸੈਪਲ ਕਲੈਟ ਕਰਨ ਦੀ ਟ੍ਰੇਨਿੰਗ ਦਿਤੀ ਗਈ| ਇਸ ਮੌਕੇ ਤੇ ਡੈਂਟਲ ਮੈਡੀਕਲ ਅਫਸਰ ਡਾ ਅਵਿਨਾਸ਼ ਮੰਗੋਤਰਾ, ਮੈਡੀਕਲ ਅਫਸਰ ਡਾ ਗੌਰਵ, ਆਯੁਰਵੈਦਿਕ ਮੈਡੀਕਲ ਅਫਸਰ ਡਾ ਬਲਜਿੰਦਰ ਸਿੰਘ, ਡਾ ਤਨੂੰ ਬਾਬਰੇ, ਲੈਬ ਟੈਕਨਿਸ਼ਿਅਨ ਰੋਬਟ ਮਸੀਹ, ਲੈਬ ਟੈਕਨਿਸ਼ਿਅਨ ਰਮਨ ਕੁਮਾਰ, ਹੈਲਥ ਸੁਪਰਵਾਈਜ਼ਰਜ ਕੁਲਦੀਪ ਵਰਮਾ, ਅਵਤਾਰ ਚੰਦ, ਸਤਨਾਮ, ਹੈਲਥ ਵਰਕਰ ਸ਼ਿਵ ਮੌਜ਼ੂਦ ਸਨ|