ਹੋਣਹਾਰ ਵਿਦਿਆਰਥੀਆਂ ਨੂੰ ਸਾਈਕਲ ਦਿੱਤੇ ਗਏ

ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਕਮਾਲਪੁਰ ਵਿਖੇ ਸ.ਕੁਲਵਿੰਦਰ ਸਿੰਘ ਸਹੋਤਾ UK ਅਤੇ ਸ਼੍ਰੀ ਮਦਨ ਲਾਲ ਕਨੇਡਾ ਜੀ ਵਲੋਂ ਪੰਜਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਵਿੱਚ ਸਾਰੇ ਵਿਸ਼ਿਆਂ ਵਿੱਚ A+ਗਰੇਡ ਪ੍ਰਾਪਤ ਕਰਨ ਵਾਲੇ 4ਬੱਚਿਆਂ ਨੂੰ  ਸਾਈਕਲ ਦਿੱਤੇ ਗਏ। ਸਕੂਲ ਪ੍ਰਸਾਸਨ ਵਲੋਂ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।