ਬੜਾ ਪਿੰਡ ਵਿਖੇ ਕਾਫੀ ਤੇਜ ਮੀਂਹ ਪੈ ਰਿਹਾ ਹੈ।

ਰਾਤ ਬਾਰਾਂ ਬੱਜੇ ਹਨ, ਬੜਾ ਪਿੰਡ ਵਿਖੇ ਕਾਫੀ ਤੇਜ ਮੀਂਹ ਪੈ ਰਿਹਾ ਹੈ। ਮੀਂਹ ਤਾਂ ਅੱਗੇ ਵੀ ਪੈਂਦਾ ਰਹਿੰਦਾ ਹੈ, ਪਰ ਇਸ ਮੌਸਮ ਤੇ ਮੀਂਹ ਪੈਣਾ ਕਿਸਾਨਾਂ ਲਈ ਤਾਂ ਬਹੁਤ ਮਾੜਾ ਹੈ ਸਗੋਂ ਪਬਲਿਕ ਲਈ ਵੀ ਅਨਾਜ ਦਾ ਸਵਾਲ ਬਣ ਜਾਂਦਾ ਹੈ। ਬਚਾਅ ਹੀ ਰਹੇ ਤਾਂ ਚੰਗਾ ਹੈ। ਇੱਕ ਕਰੋਨਾ ਮਹਾਂਮਾਰੀ ਦਾ ਡਰ ਤੇ ਦੂਜਾ ਮੌਸਮ ਦੀ ਮਾਰ।