ਵਿਸਾਖੀ ਲੰਘ ਗਈ, ਹੁਣ ਦਾਣੇ ਕੱਠੇ ਕਰਨ ਦੀ ਬਾਰੀ। ਬੜਾ ਪਿੰਡ ਵਿੱਚ ਕਣਕ ਦੀ ਵਾਢੀ ਸ਼ੁਰੂ ਹੋਈ ਗਈ ਹੈ। ਬੜਾ ਪਿੰਡ ਦੇ ਨਵਦੀਪ ਸਿੰਘ ਅਤੇ ਸੁਖਜਿੰਦਰ ਸਿੰਘ ਰਾਜ ਨੇ ਆਪਣੀ ਕੰਬਾਇਨ ਨਾਲ ਕਣਕ ਵੱਢਣ ਦਾ ਕਾਰਜ ਸ਼ੁਰੂ ਕਰ ਦਿੱਤਾ ਹੈ।
Wheat harvesting started in Bara Pind

Barapind Printing Press +919855266467