ਬੜਾ ਪਿੰਡ ਵਿਖੇ ਨਸ਼ਾ ਵਿਰੋਧੀ ਦਿਵਸ ਮਨਾਇਆ
ਅੱਜ ਕੰਮਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਲੋਂ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਪੈਦਾ ਕਰਨ ਲਈ ਅੰਤਰਾਸ਼ਟਰੀ ਨਸ਼ਾ ਮੁਕਤੀ ਦਿਵਸ ਮਾਨਿਆ| ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾ ਜੋਤੀ …
ਬੜਾ ਪਿੰਡ ਵਿਖੇ ਨਸ਼ਾ ਵਿਰੋਧੀ ਦਿਵਸ ਮਨਾਇਆ Read MoreBarapind Printing Press +919855266467
ਅੱਜ ਕੰਮਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਲੋਂ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਪੈਦਾ ਕਰਨ ਲਈ ਅੰਤਰਾਸ਼ਟਰੀ ਨਸ਼ਾ ਮੁਕਤੀ ਦਿਵਸ ਮਾਨਿਆ| ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾ ਜੋਤੀ …
ਬੜਾ ਪਿੰਡ ਵਿਖੇ ਨਸ਼ਾ ਵਿਰੋਧੀ ਦਿਵਸ ਮਨਾਇਆ Read Moreਕੋਰੋਨਾ ਵਾਇਰਸ ਨੇ ਆਪਣੇ ਪਿੰਡ ਬੜਾ ਪਿੰਡ ਵਿੱਚ ਵੀ ਦਸਤਕ ਦੇ ਦਿੱਤੀ ਹੈ। ਬੜਾ ਪਿੰਡ ਨਿਵਾਸੀ ਮੁਖਤਿਆਰ ਸਿੰਘ ਦੇ ਕੋਰੋਨਾ ਪੌਜ਼ਿਟਵ ਆਉਣ ਦੀ ਖਬਰ ਹੈ। ਵਾਰਡ ਨੰਬਰ 1 ਨੂੰ ਸੀਲ …
Corona Positive patient in Bara Pind Read MoreBarapind Printing Press has started sublimation printing of gift items like personalised Mugs and T-shirts.
Customised sublimated mugs printing started Read Moreਮਲੇਰਿਆ ਸੰਬੰਦੀ ਜਾਗਰੂਕਤਾ ਪੈਦਾ ਕਰਨ ਲਈ ਅੱਜ ਕੰਮਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਲੋਂ ਦੁਸਾਂਝ ਕਲਾ ਵਿਖੇ ਮਲੇਰਿਆ ਜਾਗਰੂਕਤਾ ਦਿਵਸ ਮਨਾਇਆ ਗਿਆ| ਇਸ ਸੰਬੰਦੀ ਜਾਣਕਾਰੀ ਦਿੰਦੇ ਹੋਏ ਸੀਨਿਅਰ ਮੈਡੀਕਲ ਅਫਸਰ ਡਾ …
ਦੁਸਾਂਝ ਕਲਾ ਵਿਖੇ ਮਲੇਰਿਆ ਸੰਬੰਦੀ ਜਾਗਰੂਕਤਾ Read Moreਅੱਜ ਕੰਮਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਿੱਲੋ ਦੁਸਾਂਝ ਕਲਾ ਪ੍ਰਾਇਮਰੀ ਹੈਲਥ ਸੈਂਟਰ ਵਿਖੇ ਕੋਵਿਡ 19 ਦੇ ਟੈਸਟ ਲਈ ਸਵੈਬ ਸੈਪਲ ਕਲੈਕਟ ਕੀਤੇ ਗਏ|ਇਸ ਸੰਬੰਦੀ ਜਾਣਕਾਰੀ ਦਿੰਦੇ ਹੋਏ ਸੀਨਿਅਰ ਮੈਡੀਕਲ ਅਫਸਰ …
ਦੁਸਾਂਝ ਕਲਾ ਪ੍ਰਾਇਮਰੀ ਹੈਲਥ ਸੈਂਟਰ ਵਿਚੱ ਕੋਵਿਡ ਦੇ 65 ਸੈਪਲ ਲਏ Read Moreਮਿਤੀ 05-06-2020 ਨੂੰ ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ ਬੜਾ ਪਿੰਡ, ਬਲਾਕ ਗੁਰਾਇਆ-2 ਜ਼ਿਲ੍ਹਾ ਜਲੰਧਰ ਵਿਖੇ ਵਾਤਾਵਰਨ ਦਿਵਸ ਮਨਾਇਆ ਗਿਆ । ਨਵੇਂ ਪੌਦੇ ਲਗਾਏ ਗਏ, ਪੌਦਿਆ ਦੀ ਸਾਂਭ ਸੰਭਾਲ਼ ਦੀ ਜ਼ਰੂਰਤ …
ਸਰਕਾਰੀ ਕੰਨਿਆ ਸਕੂਲ ਬੜਾ ਪਿੰਡ ਵਿਖੇ ਵਾਤਾਵਰਨ ਦਿਵਸ ਮਨਾਇਆ ਗਿਆ Read Moreਅੱਜ ਕੰਮਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਿੱਖੇ ਕੋਵਿਡ 19 ਦੇ ਟੈਸਟ ਲਈ ਸਵੈਬ ਸੈਪਲ ਕਲੈਕਟ ਕੀਤੇ ਗਏ|ਇਸ ਸੰਬੰਦੀ ਜਾਣਕਾਰੀ ਦਿੰਦੇ ਹੋਏ ਸੀਨਿਅਰ ਮੈਡੀਕਲ ਅਫਸਰ ਡਾ ਜੋਤੀ ਫੋਕੇਲਾਂ ਨੇ ਦੱਸਿਆ ਕਿ …
50 samplings of covid at CHC Barapind Read Moreਕੰਮਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਲੋਂ ਗੁਰੂ ਹਰਕ੍ਰਿਸ਼ਨ ਰਾਏ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਯਾਰਥੀ ਨੂੰ ਫ੍ਰੀ ਹਿਯਰਿੰਗ ਏਡ ਦਿੱਤੀ ਗਈ| ਇਸ ਸੰਬੰਦੀ ਜਾਣਕਾਰੀ ਦਿੰਦੇ ਹੋਏ ਸੀਨਿਅਰ ਮੇਡਿਕਲ ਅਫਸਰ ਡਾ …
ਕੰਮਊਨਿਟੀ ਹੈਲਥ ਸੈਂਟਰ ਵਲੋਂ ਵਿਦਯਾਰਥੀ ਨੂੰ ਫ੍ਰੀ ਹਿਯਰਿੰਗ ਏਡ Read Moreਮਲੇਰਿਆ ਸੰਬੰਦੀ ਜਾਗਰੂਕਤਾ ਪੈਦਾ ਕਰਨ ਲਈ ਅੱਜ ਕੰਮਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਲੋਂ ਵਿਸ਼ੇਸ਼ ਅਭਿਆਨ ਦੀ ਸ਼ੁਰੀਆਤ ਕੀਤੀ | ਇਸ ਸੰਬੰਦੀ ਜਾਣਕਾਰੀ ਦਿੰਦੇ ਹੋਏ ਸੀਨਿਅਰ ਮੇਡਿਕਲ ਅਫਸਰ ਡਾ ਜੋਤੀ ਫੋਕੇਲਾਂ …
ਕੰਮਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਲੋਂ ਮਲੇਰਿਆ ਸੰਬੰਦੀ ਜਾਗਰੂਕਤਾ Read Moreਤਾਲਾਬੰਦੀ 5.0 ਕੇਂਦਰ ਸਰਕਾਰ ਵੱਲੋਂ ਆਨਲੌਕ 1.0 ਲਈ ਜਾਰੀ ਨਿਰਦੇਸ਼ਾਂ ਦੀ ਦਿਸ਼ਾ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ 8 ਜੂਨ 2020 ਤੋਂ ਹੋਟਲ, ਪ੍ਰਾਹੁਣਚਾਰੀ ਸੇਵਾਵਾਂ, …
ਤਾਲਾਬੰਦੀ 5.0 ਬਾਰੇ ਪੰਜਾਬ ਸਰਕਾਰ ਨੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। Read Moreਤੰਬਾਕੂ ਦੇ ਦੁਸ਼ ਪਰਭਾਵਾ ਸੰਬੰਦੀ ਜਾਗਰੂਕਤਾ ਪੈਦਾ ਕਰਨ ਲਈ ਅੱਜ ਕੰਮਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਲੋਂ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ | ਇਸ ਸੰਬੰਦੀ ਜਾਣਕਾਰੀ ਦਿੰਦੇ ਹੋਏ ਸੀਨਿਅਰ ਮੇਡਿਕਲ …
ਕੰਮਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਲੋਂ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ Read Moreਕੇਂਦਰ ਸਰਕਾਰ ਨੇ ਸ਼ਨਿਚਰਵਾਰ ਨੂੰ 67 ਦਿਨਾਂ ਦੇ ‘ਲੌਕਡਾਊਨ’ ਵਿਚੋਂ ਬਾਹਰ ਨਿਕਲਣ ਵੱਲ ਕਦਮ ਪੁੱਟਦਿਆਂ ਸਖ਼ਤ ਪਾਬੰਦੀਆਂ ਨੂੰ 30 ਜੂਨ ਤੱਕ ‘ਕੰਟੇਨਮੈਂਟ ਜ਼ੋਨਾਂ’ (ਕਰੋਨਾਵਾਇਰਸ ਨਾਲ ਜ਼ਿਆਦਾ ਪ੍ਰਭਾਵਿਤ ਖੇਤਰਾਂ) ਤੱਕ ਸੀਮਤ …
ਪਾਬੰਦੀਆਂ 30 ਜੂਨ ਤੱਕ ਕੇਵਲ ‘ਕੰਟੇਨਮੈਂਟ ਜ਼ੋਨਾਂ’ ਤੱਕ ਸੀਮਤ Read Moreਵਿਰਕ ਪਿੰਡ ਵਿੱਚ ਕੋਵਿਡ 19 ਦੇ ਸਾਰੇ ਟੈਸਟਾਂ ਦੀ ਰਿਪਰੋਟ ਨੇਗੇਟਿਵ ਆਉਣ ਤੋਂ ਬਾਅਦ ਸੀਨੀਅਰ ਮੈਡੀਕਲ ਅਫਸਰ ਕਮਿਊਨਿਟੀ ਹੈਲਥ ਸੈਟਰ ਬੜਾ ਪਿੰਡ ਡਾ. ਜੋਤੀ ਫੋਕੇਲਾ ਨੇ ਖੁਸ਼ੀ ਦਾ ਪਰਗਟਾਵਾ ਕੀਤਾ …
ਪਿੰਡ ਵਿਰਕ ਹੁਣ ਕੋਵਿਡ 19 ਤੋ ਮੁਕਤ ਹੋ ਚੁਕਾ ਹੈ। – SMO ਬੜਾ ਪਿੰਡ Read Moreਚਾਹੇ ਅਸੀਂ ਕਿਤੇ ਵੀ ਰਹੀਏ, ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਆਪਣੀ ਜਨਮ ਭੌਂ ਨਾਲ ਜੁੜੇ ਰਹਿਣਾ ਚਹੁੰਦੇ ਹਾਂ। ਪ੍ਰਦੇਸ਼ਾਂ ਵਿੱਚ ਰਹਿੰਦੇ ਬੜਾ ਪਿੰਡ ਵਾਸੀ ਅਜਿਹਾ ਅਕਸਰ ਕਰਦੇ ਹੀ ਰਹਿੰਦੇ …
ਦਿਲਬਾਗ ਸਿੰਘ ਨੇ ਬਿਰਧ ਆਸ਼ਰਮ ਨੂੰ 15000 ਰੁਪਏ ਦਾਨ ਕੀਤੇ Read Moreਜੇ ਤੁਸੀਂ ਮਾਸਕ ਨਹੀਂ ਪਹਿਨ ਰਹੇ ਤਾਂ ਪੰਜਾਬ ਵਿਚ 500 ਰੁਪਏ ਜੁਰਮਾਨਾ ਅਦਾ ਕਰਨ ਲਈ ਤਿਆਰ ਹੋ ਜਾਵੋ। ਇਸ ਸਬੰਧੀ ਰਾਜ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਨੋਟੀਫਿਕੇਸ਼ਨ ਮੁਤਾਬਕ …
ਪੰਜਾਬ ’ਚ ਮਾਸਕ ਨਾ ਪਾਉਣ ’ਤੇ 500 ਰੁਪਏ ਜੁਰਮਾਨਾ Read Moreਸਰਕਾਰੀ ਕੰਨਿਆ ਪ੍ਰਾਇਮਰੀ ਸਕੂਲ ਬੜਾ ਪਿੰਡ ਨੂੰ ਮਾਲੀ ਮਦਦ ਵਜੋਂ ਸ. ਹਰਜਿੰਦਰ ਸਿੰਘ ਸਹੋਤਾ ਕਨੇਡਾ ਨੇ 50,000 ਰੁਪਏ ਦਿੱਤੇ। ਇਸ ਸਮੇਂ ਸਰਪੰਚ ਸੰਦੀਪ ਸਿੰਘ, ਪੰਚ ਰਜੀਵ ਕੁਮਾਰ, ਭੈਣਜੀ ਬਲਵੀਰ ਕੌਰ, …
ਹਰਜਿੰਦਰ ਸਿੰਘ ਸਹੋਤਾ ਨੇ ਕੰਨਿਆ ਪ੍ਰਾਇਮਰੀ ਸਕੂਲ ਨੂੰ 50000 ਰੁਪਏ ਦਿੱਤੇ। Read Moreਅੱਜ ਬੜਾ ਪਿੰਡ ਤੋਂ ਪੱਦੀ ਜਗੀਰ ਲਿੰਕ ਰੋਡ ਤੇ ਪ੍ਰੀ ਮਿਕਸ ਲੁੱਕ-ਬਜਰੀ ਪਾਈ ਗਈ। ਇਹ ਰੋਡ ਪੰਜਾਬ ਵਰਕਸ ਡਿਪਾਰਟਮੈਂਟ ਵੱਲੋਂ ਬਣਾਇਆ ਗਿਆ ਹੈ। ਬੜਾ ਪਿੰਡ ਤੋਂ ਪੱਦੀ ਜਗੀਰ ਤੱਕ 4 …
ਪ੍ਰੀ ਮਿਕਸ ਪਾ ਕੇ ਲਿੰਕ ਰੋਡ ਨੂੰ ਮੁਰੰਮਤ ਕੀਤਾ ਗਿਆ Read Moreਧੁਲੇਤਾ ਚੌਂਕੀ ਇੰਚਾਰਜ ਏ. ਐਸ. ਆਈ. ਸੁਖਿਵੰਦਰ ਪਾਲ ਦੀ ਅਗਵਾਈ ਵਿੱਚ ਅੱਜ ਬੜਾ ਪਿੰਡ ਮੇਨ ਬੱਸ ਅੱਡਾ ਚੌਂਕ ਵਿੱਚ ਰੁਟੀਨ ਚੈਕਅੱਪ ਨਾਕਾ ਲਗਾਇਆ ਗਿਆ ਹੈ। ਜਿਸ ਵਿੱਚ ਗੁਜਰ ਰਹੇ ਵਾਹਨਾਂ …
ਧੁਲੇਤਾ ਪੁਲਿਸ ਵੱਲੋਂ ਬੜਾ ਪਿੰਡ ਚੌਂਕ ਵਿੱਚ ਨਾਕਾ Read Moreਦੁਨੀਆ ਭਰ ਦੇ ਸਾਰੇ ਮੁਸਲਮਾਨ ਈਦ-ਉਲ-ਫਿਤਰ ਮਨਾਉਣ ਲਈ ਤਿਆਰ ਹਨ ਜੋ ਕਿ ਸ਼ਾਵਲ ਦੇ 10 ਵੇਂ ਇਸਲਾਮਿਕ ਮਹੀਨੇ ਦਾ ਪਹਿਲਾ ਦਿਨ ਹੈ। ਇਹ ਦਿਨ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਅੰਤ …
ਈਦ ਉਲ ਫਿਤਰ ਮੁਬਾਰਕ Read Moreਮਿਤੀ 27 28 ਮਈ 2020 ਨੂੰ ਪੱਤੀ ਕਮਾਲਪੁਰ ਵਿਖੇ ਬਾਬਾ ਸੇਖ਼ ਸ਼ਾਦੀ ਦੂਲੋ ਸਰਕਾਰ ਦੇ ਦਰਬਾਰ ਤੇ ਹੋਣ ਵਾਲਾ ਸਲਾਨਾ ਜੋੜ ਮੇਲਾ ਇਸ ਸਾਨ ਕੋਰੋਨਾ ਵਾਇਰਸ ਦੀ ਮਹਾੰਮਾਰੀ ਕਾਰਨ ਨਹੀਂ …
ਬਾਬਾ ਸੇਖ ਸ਼ਾਦੀ ਦੂਲੋ ਸਰਕਾਰ ਦਾ ਮੇਲਾ ਕੈਂਸਲ Read Moreਅੱਜ ਬੜਾ ਪਿੰਡ ਦੇ ਚੌਰਾਹੇ ਵਿੱਚ ਚੌਂਕੀ ਇੰਚਾਰਜ਼ ਸਹਾਇਕ ਸਬ ਇੰਸਪੈਕਟਰ ਸੁਖਵਿੰਦਰ ਪਾਲ ਦੀ ਅਗਵਾਈ ਹੇਠ ਦੁਲੇਤਾ ਚੌੰਕੀ ਦੀ ਟੀਮ ਨੇ ਮਾਸਕ ਨਾ ਪਹਿਨਣ ਵਾਲੇ ਰਾਹਗੀਰਾਂ ਦੇ, ਵਾਹਨ ਚਾਲਕਾਂ ਕੇ …
ਮਾਸਕ ਨਾ ਪਾਉਣ ਵਾਲਿਆਂ ਦੇ ਚਲਾਨ ਕੱਟੇ ਗਏ। Read Moreਨਵਾਂ ਕੁਝ ਬਣਾਉਣਾ ਚੰਗੀ ਗੱਲ ਹੈ ਪਰੰਤੂ ਪੁਰਾਣੇ ਨੂੰ ਸਾਭਾਲਣਾ ਉਸ ਤੋਂ ਵੀ ਵਧੀਆ ਉੱਦਮ ਹੈ। ਅਜਿਹਾ ਹੀ ਕੰਮ ਬੜਾ ਪਿੰਡ ਦੇ ਵਾਰਡ ਨੰ. 10 ਵਿੱਚ ਪੰਚ ਅਮਨਦੀਪ ਸਿੰਘ ਸੋਨੂੰ …
ਬੜਾ ਪਿੰਡ ਵਾਰਡ ਨੰਬਰ 10 ਵਿੱਚ ਮੁਰੰਮਤ ਕਾਰਜ Read More1. ਅੱਜ ਮਾਨਯੋਗ ਜ਼ਿਲ੍ਹਾ ਮੈਜਿਸਟ੍ਰੇਟ ਜਲੰਧਰ ਦੇ ਪੱਤਰ ਨੰਬਰ 9021-9040/ ਐਮ.ਸੀ-4/ਐਮ.ਏ. ਮਿਤੀ 18-05-2020 ਅਨੁਸਾਰ ਜਲੰਧਰ ਜ਼ਿਲ੍ਹੇ ਅੰਦਰ ਮਿਤੀ 23-03-2020 ਦੇ ਪੱਤਰ ਨੰ. 3062-85/ਐਮ.ਸੀ.-4/ਐਮ.ਏ. ਰਾਹੀਂ ਲੱਗੇ ਕਰਫਿਊ ਦੇ ਹੁਕਮ ਖਤਮ ਕਰ …
ਜਲੰਧਰ ਜ਼ਿਲ੍ਹੇ ਵਿੱਚ ਲਾਕਡਾਉਨ ਦੀਆਂ ਸ਼ਰਤਾਂ Read Moreਸਟੇਟ ਬੈਂਕ ਓਫ ਇੰਡੀਆ ਗੋਰਾਇਆ ਵਲੋਂ ਅੱਜ ਕੰਮਯੂਨਿਟੀ ਹੈਲਥ ਸੈਂਟਰ ਬੜਾ ਪਿੰਡ ਨੂੰ ਕੋਵਿਡ 19 ਦਾ ਮੁਕਾਬਲਾ ਕਰਨ ਲਈ 25 ਪਰਸਨਲ ਪਰੋਟੇਕਟਿਵ ਕਿਟਸ ਅਤੇ ਹੋਰ ਸਮਾਂਨ ਦਿਤਾ| ਇਸ ਮੌਕੇ ਤੇ …
ਐਸ ਬੀ ਆਈ ਗੁਰਾਇਆਂ ਵੱਲੋਂ ਸੀ ਐਚ ਸੀ ਬੜਾ ਪਿੰਡ ਨੂੰ ਪੀਪੀ ਕਿਟਸ ਦਿੱਤੀਆ Read More